A
Anuradha Sharma@anuradhasharma
ਚੰਨ ਤਾਂ ਅੱਜ ਵੀ ਨਿਕਲਿਆ… ਪਰ ਮੇਰੇ ਘਰ ਦੀ ਖਾਮੋਸ਼ੀ ਵਿੱਚ ਉਹਨਾਂ ਦੀ ਹੀ ਰੌਸ਼ਨੀ ਘੱਟ ਪੈਂਦੀ ਆ। ਮੈਂ ਖੁਸ਼ੀ ਲੱਭਦੀ ਲੱਭਦੀ ਥੱਕ ਗਈ—ਅੱਜ ਦੇ ਤਿਉਹਾਰਾਂ ਚ ਮੈਂ ਆਪਣੇ ਆਪ ਨੂੰ ਨਹੀਂ, ਉਹਨੂੰ ਯਾਦ ਕਰਕੇ ਸਜਦੀ ਰਹੀ।

Related

View all

Comments

No comments yet.